ਚੰਡੀਗੜ੍ਹ, 3 ਜਨਵਰੀ, 2021: ਕਾਂਗਰਸ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਜੋ ਪਿਛਲੇ ਦਿਨੀਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ, ਵਾਪਸ ਆਪਣੀ ਪਾਰਟੀ ਵਿਚ ਆ ਗਏ ਹਨ।
ਭਾਜਪਾ ਵਿੱਚ ਗਏ ਵਿਧਾਇਕ ਬਲਵਿੰਦਰ ਲਾਡੀ ਨੇ ਕੀਤੀ ਮੁੜ ਕਾਂਗਰਸ ਵਿੱਚ ਵਾਪਸੀ