ਸਤਬੀਰ ਸਿੰਘ ਖਟੜਾ ਪੰਜਾਬ ਦੇ ਨਵੇ ਸ਼ੂਗਰਫ਼ੇਡ ਦੇ ਚੇਅਰਮੈਨ ਬਨ ਗਏ ਹਨ। ਇਹ ਆਦੇਸ਼ ਸਰਕਾਰ ਵੱਲੋ ਜਾਰੀ ਕੀਤੇ ਗਏ ਹੈ। ਦੱਸਣਯੋਗ ਹੈ ਕਿ ਸਤਬੀਰ ਸਿੰਘ ਖਟੜਾ ਸਾਬਕਾ ਆਈਜੀਪੀ ਰਣਬੀਰ ਸਿੰਘ ਖਟੜਾ ਦੇ ਪੁੱਤਰ ਹਨ।