ਕੋਵਿਡ-19 ਨਾਲ ਮਰ ਚੁੱਕੇ ਲੋਕਾਂ ਦੇ ਕਾਨੂੰਨੀ ਵਾਰਸਾਂ ਮਿਲ ਰਹੀ 50 ਹਾਜਰ ਦੀ ਵਿੱਤੀ ਸਹਾਇਤਾ, ਡੀਸੀ ਦਫਤਰ ਜੱਲਦੀ ਜਮਾ ਕਰਵਾਉਣ ਪ੍ਰਤੀਬੇਨਤੀ- ਡੀਸੀ ਇਸ਼ਫਾਕ

Dc Mohammad Ishfaq

ਗੁਰਦਾਸਪੁਰ, 1 ਦਸੰਬਰ (ਮੰਨਣ ਸੈਣੀ )। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨਾਲ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਾ ਨੂੰ ਰਾਹਤ ਦੇਣ ਲਈ, ਉਨਾਂ ਦੇ ਕਾਨੂੰਨੀ ਵਾਰਸਾਂ ਨੂੰ 50,000 (ਪੰਜਾਹ ਹਜ਼ਾਰ ਰੁਪਏ) ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਉਨਾਂ ਅੱਗੇ ਦੱਸਿਆ ਕਿ ਪ੍ਰਭਾਵਿਤ ਪਰਿਵਾਰ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫਤਰ ਵਿਖੇ ਆਪਣੀਆਂ ਪ੍ਰਤੀਬੇਨਤੀਆਂ ਜਲਦ ਤੋਂ ਜਲਦ ਜਮ੍ਹਾ ਕਰਵਾਉਣ.

FacebookTwitterEmailWhatsAppTelegramShare
Exit mobile version