ਗੁਰਦਾਸਪੁਰ, 29 ਨਵੰਬਰ (ਮੰਨਣ ਸੈਣੀ)। ਕੱਲ ਗੁਰਦਾਸਪੁਰ ਸ਼ਹਿਹ ਸਭ ਡਵਿਜਨ ਦੇ ਕੁੱਝ ਇਲਾਕਿਆ ਦੀ ਬਿਜਲੀ 10.30 ਤੋਂ 4 ਵਜੇ ਤੱਕ ਬੰਦ ਰਹੇਗੀ । ਇਹ ਜਾਣਕਾਰੀ ਗੁਰਦਾਸਪੁਰ ਦੇ ਐਸਡੀਓ ਹਿਰਦੇਪਾਲ ਸਿੰਘ ਰੰਧਾਵਾ ਵੱਲੋ ਦਿੱਤੀ ਗਈ। ਜਿਹਨਾਂ ਇਲਾਕਿਆ ਦੀ ਬਿਜਲੀ ਪ੍ਰਭਾਵਿਤ ਹੋਵੇਗੀ ਉਹ ਹੇਠ ਲਿਖੇ ਅਨੁਸਾਰ ਹੈ।