IPS ਸਿਧਾਰਥ ਚਟੋਪਾਧਿਆਏ ਬਣੇ ਵਿਜੀਲੈਂਸ ਬਿਊਰੋ ਦੇ ਨਵੇ ਪ੍ਰਮੁੱਖ The Punjab Wire 4 years ago ਪੰਜਾਬ ਸਰਕਾਰ ਨੇ ਪੰਜਾਬ ਪਾਵਰ ਕਾਰਪੋਰੇਸ਼ਨ ਵਿਚ ਡੀ ਜੀ ਪੀ ਵਜੋਂ ਤਾਇਨਾਤ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਦਾ ਐਡੀਸ਼ਨਲ ਚਾਰਜ ਦੇ ਦਿੱਤਾ ਹੈ . ਉਹ ਬੀ ਕੇ ਉੱਪਲ ਦੀ ਥਾਂ ਲੈਣਗੇ ਜੋ ਕਿ ਛੁੱਟੀ ਤੇ ਗਏ ਹੋਏ ਹਨ .