2 ਐਸਐਸਪੀ ਸਮੇਤ 3 ਪੁਲਿਸ ਅਧਿਕਾਰੀਆਂ ਦਾ ਤਬਾਦਲਾ The Punjab Wire 4 years ago ਪੰਜਾਬ ਸਰਕਾਰ ਵੱਲੋਂ ਦੋ ਐਸਐਸਪੀ ਸਮੇਤ ਤਿੰਨ ਪੁਲਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਬਦਲੇ ਗਏ ਐਸਐਸਪੀ ਵਿੱਚੋਂ ਐਸਐਸਪੀ ਜਲੰਧਰ ਦਿਹਾਤੀ ਅਤੇ ਐਸ ਏ ਐਸ ਨਗਰ ਦੇ ਐਸ ਐਸ ਪੀ ਸ਼ਾਮਲ ਹਨ।