ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੇ ਸਾਬਕਾ ਕੇਂਦਰੀ ਮੰਤਰੀ ਡਾ ਅਸ਼ਵਨੀ ਕੁਮਾਰ ਨੇ ਬਿਆਨ ਦਿੱਤਾ ਹੈ ਕਿ ਸਿੱਧੂ ਦਾ ਅਸਤੀਫਾ ਬਹੁਤ ਮੰਦਭਾਗਾ ਹੈ ਪਰ ਅਸੀਂ ਸਥਿਤੀ ਨੂੰ ਸੁਧਾਰਨ ਅਤੇ ਜਲਦੀ ਤੋਂ ਜਲਦੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ ਨਿਯੁਕਤੀ ਕਰਨ ਵਿੱਚ ਕੋਈ ਸਮਾਂ ਬਰਬਾਦ ਨਹੀਂ ਕਰ ਸਕਦੇ।
ਸਿੱਧੂ ਦੇ ਅਸਤੀਫ਼ਾ ਤੇ ਡਾ ਅਸ਼ਵਨੀ ਕੁਮਾਰ ਦਾ ਬਿਆਨ, ਅਸਤੀਫ਼ਾ ਮੰਦਭਾਗਾ, ਪਰ ਪ੍ਰਦੇਸ਼ ਕਾਂਗਰਸ ਦੀ ਨਿਯੁਕਤੀ ਵਿੱਚ ਨਹੀਂ ਕਰ ਸਕਦੇ ਸਮਾਂ ਬਰਬਾਦ
