ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਆਪਣੇ ਅਸਤੀਫ਼ੇ ਦੀ ਵਜਹ ਦੱਸੀ ਹੈ। ਜਿਸ ਵਿੱਚ ਸਿੱਧੂ ਨੇ ਦੱਸਿਆ ਹੈ ਕਿ ਉਹ ਆਪਣੇ ਸਟੈਡ ਤੇ ਬਿਲਕੁਲ ਕਾਇਮ ਹਨ ਅਤੇ ਹੱਕ ਸੱਚ ਦੀ ਲੜਾਈ ਅਖੀਰ ਤੱਕ ਲੜਦੇ ਰਹਿਣਗੇ।
ਸਿੱਧੂ ਨੇ ਦੱਸੀ ਅਸਤੀਫ਼ੇ ਦੀ ਵਜਹ, ਆਪਣੇ ਸਟੈਡ ਤੇ ਕਾਇਮ ਸਿੱਧੂ, ਵੇਖੋ ਵੀਡਿਓ