ਇਕਬਾਲਪ੍ਰੀਤ ਸਿੰਘ ਸਹੋਤਾ ਬਣੇ ਪੰਜਾਬ ਦੇ ਡੀਜੀਪੀ, ਦਿਨਕਰ ਗੁਪਤਾ ਦੀ ਛੁੱਟੀ ਦੌਰਾਨ ਸੰਭਾਲਣਗੇ ਅਡੀਸ਼ਨਲ ਚਾਰਜ The Punjab Wire 4 years ago 1988 ਬੈਚ ਦੇ ਆਈਪੀਏਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦਾ ਡੀਜੀਪੀ ਲਗਾਇਆ ਗਿਆ ਹੈ। ਡੀਜੀਪੀ ਦਿਨਕਰ ਗੁਪਤਾ ਦੀ ਛੁੱਟੀ ਦੌਰਾਨ ਉਹਨਾਂ ਕੋਲ ਇਹ ਅਡੀਸ਼ਨਲ ਚਾਰਜ ਹੋਵੇਗਾ।