ਚੰਡੀਗੜ੍ਹ,27 ਨਵੰਬਰ,2020: ਪੰਜਾਬ ਸਰਕਾਰ ਨੇ ਲੋਕਲ ਬੌਡੀਜ਼ ਦੀਆਂ ਆਮ ਤੇ ਜ਼ਿਮਨੀ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਇਹ ਚੋਣਾਂ ਕਰਵਾਉਣ ਦਾ ਪ੍ਰਕਿਰਿਆ 13 ਫਰਵਰੀ ਤੱਕ ਮੁਕੰਮਲ ਕਰਨ ਲਈ ਕਿਹਾ ਗਿਆ।