ਗੁਰਦਾਸਪੁਰ ਪੰਜਾਬ

ਆਮ ਆਦਮੀ ਪਾਰਟੀ ਨੇ ਦੀਨਾਨਗਰ ਮਿਉਂਸਪਲ ਕੌਂਸਲ ਲਈ 15 ਉਮੀਦਵਾਰਾਂ ਦਾ ਐਲਾਨ ਕੀਤਾ

ਆਮ ਆਦਮੀ ਪਾਰਟੀ ਨੇ ਦੀਨਾਨਗਰ ਮਿਉਂਸਪਲ ਕੌਂਸਲ ਲਈ 15 ਉਮੀਦਵਾਰਾਂ ਦਾ ਐਲਾਨ ਕੀਤਾ
  • PublishedJune 2, 2026

ਦੀਨਾਨਗਰ, 2 ਜੂਨ 2026 (ਮੰਨਨ ਸੈਣੀ)। ਆਮ ਆਦਮੀ ਪਾਰਟੀ ਨੇ 13 ਜੂਨ ਨੂੰ ਹੋਣ ਵਾਲੀਆਂ ਮਿਉਂਸਪਲ ਕੌਂਸਲ ਚੋਣਾਂ ਲਈ ਦੀਨਾਨਗਰ ਦੇ ਸਾਰੇ 15 ਵਾਰਡਾਂ ਵਾਸਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੇ ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਸੂਚੀ ਅਨੁਸਾਰ ਉਮੀਦਵਾਰਾਂ ਦੇ ਨਾਂ ਇਸ ਤਰ੍ਹਾਂ ਹਨ:

ਵਾਰਡ 1 (SC) — ਪਰਦੀਪ ਕੁਮਾਰ, ਵਾਰਡ 2 (SC Woman) — ਰੀਤਾ ਦੇਵੀ, ਵਾਰਡ 3 (SC) — ਸੁਮਨ ਬਾਲਾ, ਵਾਰਡ 4 (Woman) — ਪਰਵੀਨ ਕੁਮਾਰੀ, ਵਾਰਡ 5 (General) — ਸਰਬਜੀਤ ਸਿੰਘ, ਵਾਰਡ 6 (Woman) — ਸੁਮਨ ਕੁਮਾਰੀ, ਵਾਰਡ 7 (General) — ਭਾਰਤੀ, ਵਾਰਡ 8 (SC Woman) — ਸਰੋਜ, ਵਾਰਡ 9 (General) — ਪਿੰਦਰਪਾਲ ਸਿੰਘ, ਵਾਰਡ 10 (SC Woman) — ਪੂਜਾ ਦੇਵੀ, ਵਾਰਡ 11 (General) — ਰਾਜਿੰਦਰ ਕੁਮਾਰ, ਵਾਰਡ 12 (Woman) — ਪੂਨਮ ਮਹਾਜਨ, ਵਾਰਡ 13 (General) — ਰਾਜਿੰਦਰ ਕੁਮਾਰ, ਵਾਰਡ 14 (Woman) — ਦਰਸ਼ਨ ਕੌਰ, ਵਾਰਡ 15 (BC) — ਮਦਨ ਮੋਹਨ।

Written By
The Punjab Wire