ਗੁਰਦਾਸਪੁਰ, 2 ਜੂਨ 2026 (ਮੰਨਨ ਸੈਣੀ)। ਆਮ ਆਦਮੀ ਪਾਰਟੀ ਨੇ 13 ਜੂਨ ਨੂੰ ਹੋਣ ਵਾਲੀਆਂ ਮਿਉਂਸਪਲ ਕੌਂਸਲ ਚੋਣਾਂ ਲਈ ਗੁਰਦਾਸਪੁਰ ਦੇ ਸਾਰੇ 29 ਵਾਰਡਾਂ ਵਾਸਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਸੂਚੀ ਅਨੁਸਾਰ ਉਮੀਦਵਾਰਾਂ ਦੇ ਨਾਂ ਇਸ ਤਰ੍ਹਾਂ ਹਨ:
ਵਾਰਡ 1 (SC) — ਵਿਸ਼ਾਲ ਚੌਧਰੀ, ਵਾਰਡ 2 (Woman) — ਸੁਖਵਿੰਦਰ ਕੌਰ, ਵਾਰਡ 3 (General) — ਸੰਜੀਵ ਕੁਮਾਰ, ਵਾਰਡ 4 (SC Woman) — ਨਰਿੰਦਰ ਜੀਤ, ਵਾਰਡ 5 (General) — ਸ਼ਰਨਜੀਤ ਸਿੰਘ, ਵਾਰਡ 6 (Woman) — ਹਰਜਿੰਦਰ ਕੌਰ, ਵਾਰਡ 7 (General) — ਦਵਿੰਦਰ ਸਿੰਘ, ਵਾਰਡ 8 (Woman) — ਪਲਵਿੰਦਰ ਕੌਰ, ਵਾਰਡ 9 (General) — ਯੋਗੇਸ਼ ਸ਼ਰਮਾ, ਵਾਰਡ 10 (Woman) — ਸੁਧਾ, ਵਾਰਡ 11 (General) — ਹਿਤੇਸ਼ ਮਹਾਜਨ, ਵਾਰਡ 12 (Woman) — ਹਰਜੀਤ ਕੌਰ, ਵਾਰਡ 13 (General) — ਸਾਹਿਲ, ਵਾਰਡ 14 (BC) — ਜ਼ੈਲ ਮਸੀਹ, ਵਾਰਡ 15 (General) — ਗਗਨ ਮਹਾਜਨ, ਵਾਰਡ 16 (Woman) — ਅਨੂ ਮਹਾਜਨ, ਵਾਰਡ 17 (General) — ਰੁਪੇਸ਼ ਕੁਮਾਰ, ਵਾਰਡ 18 (SC Woman) — ਰਚਨਾ, ਵਾਰਡ 19 (General) — ਨਰਿੰਦਰ ਭਾਸਕਰ, ਵਾਰਡ 20 (Woman) — ਜੋਤੀ, ਵਾਰਡ 21 (SC) — ਸੰਦੀਪ ਕੁਮਾਰ, ਵਾਰਡ 22 (Woman) — ਆਸ਼ਾ ਰਾਣੀ, ਵਾਰਡ 23 (SC) — ਸੁਰੇਸ਼ ਚੰਦਰ, ਵਾਰਡ 24 (SC Woman) — ਸੀਮਾ ਕੁਮਾਰੀ, ਵਾਰਡ 25 (General) — ਰਿਸ਼ੀ ਕੰਤ, ਵਾਰਡ 26 (Woman) — ਰਿਤਿਕਾ ਭਾਨੋਟ, ਵਾਰਡ 27 (General) — ਮਨਦੀਪ ਸਰਮਲ, ਵਾਰਡ 28 (Woman) — ਕਮਲਾ ਦੇਵੀ, ਵਾਰਡ 29 (SC Woman) — ਇੰਦੂ ਬਾਲਾ।