ਗੁਰਦਾਸਪੁਰ

ਭਾਜਪਾ ਉਮੀਦਵਾਰ ਰੇਖਾ ਵਰਮਾ ਨੇ ਵਾਰਡ ਨੰਬਰ 26 ਤੋਂ ਦਾਖਲ ਕੀਤੇ ਨਾਮਜਦਗੀ ਕਾਗਜ਼

ਭਾਜਪਾ ਉਮੀਦਵਾਰ ਰੇਖਾ ਵਰਮਾ ਨੇ ਵਾਰਡ ਨੰਬਰ 26 ਤੋਂ ਦਾਖਲ ਕੀਤੇ ਨਾਮਜਦਗੀ ਕਾਗਜ਼
  • PublishedJune 1, 2026

ਗੁਰਦਾਸਪੁਰ, 1 ਜੂਨ 2026 (ਮੰਨਨ ਸੈਣੀ)। ਮਿਉਂਸੀਪਲ ਕੌਂਸਲ ਗੁਰਦਾਸਪੁਰ ਦੀਆਂ ਆਗਾਮੀ ਚੋਣਾਂ ਲਈ ਨਾਮਜਦਗੀ ਪ੍ਰਕਿਰਿਆ ਅਧੀਨ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰੇਖਾ ਵਰਮਾ ਪਤਨੀ ਰਜਿੰਦਰ ਬਿੱਟਾ ਨੇ ਅੱਜ ਵਾਰਡ ਨੰਬਰ 26 ਤੋਂ ਆਪਣੇ ਨਾਮਜਦਗੀ ਕਾਗਜ਼ ਦਫ਼ਤਰ ਦਾਖਲ ਕੀਤੇ ਹਨ। ਇਸ ਮੌਕੇ ਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹਿਆਂ, ਸੀਨੀਅਰ ਭਾਜਪਾ ਨੇਤਾ ਰਾਕੇਸ਼ ਜਯੋਤੀ ਅਤੇ ਸੀਨੀਅਰ ਲੀਡਰ ਰਜਿੰਦਰ ਬੱਟਾ ਮੌਜੂਦ ਸਨ।

Written By
The Punjab Wire