ਗੁਰਦਾਸਪੁਰ ਦੇ ਦੋਸ਼ੀ ਮੰਤਰੀ ਦੇ ਇਕਬਾਲੀਆ ਬਿਆਨ ਤੇ 2.5 ਕਿਲੋ ਆਰਡੀਐਕਸ, ਇਕ ਡੈਟੋਨੇਟਰ, ਕੋਡੈਕਸ ਤਾਰ, ਪੰਜ ਫਿਊਜ, ਏਕੇ 47 ਅਸਾਲਟ ਰਾਇਫਲ ਤੇ 12 ਜਿੰਦਾ ਕਾਰਤੂਸ ਬਰਾਮਦ

ਆਈ.ਐਸ.ਵਾਈ.ਐਫ. ਅੱਤਵਾਦੀ ਸੰਗਠਨ ਦਾ ਪਰਦਾਫਾਸ਼ ਕਰਨ ਦੇ ਤਿੰਨ ਦਿਨਾਂ ਅੰਦਰ ਹੀ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪਾਕਿ ਅਧਾਰਤ ਸਵੈ-ਘੋਸਿ਼ਤ ਆਈ.ਐਸ.ਵਾਈ.ਐਫ. ਮੁਖੀ ਲਖਬੀਰ ਰੋਡੇ,ਉਸਦੇ ਸਾਥੀ ਸੁਖਪ੍ਰੀਤ ਉਰਫ ਸੁੱਖ ਨੇ ਉਪਲਬਧ ਕਰਵਾਈ ਸੀ ਖੇਪ ਚੰਡੀਗੜ੍ਹ/ਐਸ.ਬੀ.ਐਸ ਨਗਰ, 13 ਜਨਵਰੀ: ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ.) ਸਮੂਹ ਦੀ ਹਮਾਇਤ ਵਾਲੇ ਅੱਤਵਾਦੀ ਸੰਗਠਨ ਦਾ ਪਰਦਾਫਾਸ਼ ਕਰਨ ਦੀ ਸਫਲਤਾ ਤੋਂ ਬਾਅਦ … Continue reading ਗੁਰਦਾਸਪੁਰ ਦੇ ਦੋਸ਼ੀ ਮੰਤਰੀ ਦੇ ਇਕਬਾਲੀਆ ਬਿਆਨ ਤੇ 2.5 ਕਿਲੋ ਆਰਡੀਐਕਸ, ਇਕ ਡੈਟੋਨੇਟਰ, ਕੋਡੈਕਸ ਤਾਰ, ਪੰਜ ਫਿਊਜ, ਏਕੇ 47 ਅਸਾਲਟ ਰਾਇਫਲ ਤੇ 12 ਜਿੰਦਾ ਕਾਰਤੂਸ ਬਰਾਮਦ