ਸੀਵਰੇਜ ਅਤੇ ਅੰਮ੍ਰਿਤ-2 ਪ੍ਰੋਜੈਕਟ ਬਾਰੇ ਝੂਠੀ ਪ੍ਰਸਿੱਧੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਰਮਨ ਬਹਿਲ

ਕੌਂਸਲ ਪ੍ਰਧਾਨ ਬਲਜੀਤ ਪਾਹੜਾ ਦਾ ਕਹਿਣਾ ਦੋਵੇਂ ਪ੍ਰੋਜੈਕਟ ਕੌਂਸਲ ਨੇ ਕਰਵਾਏ ਸਨ ਪਾਸ ਗੁਰਦਾਸਪੁਰ, 1 ਜੂਨ 2025 (ਦੀ ਪੰਜਾਬ ਵਾਇਰ)। ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਸੂਬਾ ਸਰਕਾਰ ‘ਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਸਿਹਰਾ ਲੈਣ ਦਾ ਦੋਸ਼ ਲਗਾਇਆ ਹੈ। ਗੁਰਦਾਸਪੁਰ ਦੇ ਆਈ.ਟੀ.ਆਈ ਖੇਤਰ ਵਿੱਚ ਸੀਵਰੇਜ ਵਿਛਾਉਣ ਦੇ 10 ਕਰੋੜ ਰੁਪਏ … Continue reading ਸੀਵਰੇਜ ਅਤੇ ਅੰਮ੍ਰਿਤ-2 ਪ੍ਰੋਜੈਕਟ ਬਾਰੇ ਝੂਠੀ ਪ੍ਰਸਿੱਧੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਰਮਨ ਬਹਿਲ